← ਪਿਛੇ ਪਰਤੋ
ਦਿੱਲੀ ਸਰਕਾਰ ਦੇ ਦਫਤਰਾਂ ਵਿਚ ਡਾ.ਅੰਬੇਡਕਰ ਤੇ ਭਗਤ ਸਿੰਘ ਦੀਆਂ ਤਸਵੀਰਾਂ ਲੱਗਣੀਆਂ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, 25 ਜਨਵਰੀ 2022- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਦੇ ਹਰ ਦਫਤਰ ਵਿਚ ਭਾਰਤੀ ਸੰਵਿਧਾਨ ਦੇ ਰਚੇਤਾ ਡਾ.ਬੀਆਰ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਹੁਣ ਕਿਸੇ ਵੀ ਮੁੱਖ ਮੰਤਰੀ ਜਾਂ ਰਾਜ ਨੇਤਾਵਾਂ ਦੀ ਫੋਟੋ ਨਹੀਂ ਲਗਾਵਾਂਗੇ।<
Today I announce that at every office of the Delhi govt, there will be photos of BR Ambedkar and Bhagat Singh. Now we won't put any CM or politician's photos: Delhi CM Arvind Kejriwal at a program on sidelines of Republic Day pic.twitter.com/qNCyGsWS8Z— ANI (@ANI) January 25, 2022
Today I announce that at every office of the Delhi govt, there will be photos of BR Ambedkar and Bhagat Singh. Now we won't put any CM or politician's photos: Delhi CM Arvind Kejriwal at a program on sidelines of Republic Day pic.twitter.com/qNCyGsWS8Z
Total Responses : 267