ਸੁਖਬੀਰ ਬਾਦਲ ਨੇ ਆਪ ਤੇ ਕਾਂਗਰਸ ਤੇ ਲਗਾਏ ਨਿਸ਼ਾਨੇ, ਪੜ੍ਹੋ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ 25 ਜਨਵਰੀ 2022- ਸ਼੍ਰੋਮਣੀ ਅਕਾਲੀ ਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਆਮ ਆਦਮੀ ਪਾਰਟੀ ਦੋਹਰਾ ਅੰਕ ਵੀ ਹਾਸਿਲ ਨਹੀਂ ਕਰ ਸਕੇਗੀ ।
ਕਾਂਗਰਸ ਪਾਰਟੀ ਜਿਸ ਤਰ੍ਹਾਂ ਭਾਰਤ ਵਿਚ ਖਤਮ ਹੋ ਰਹੀ ਹੈ, ਇਹ ਕਾਂਗਰਸ ਪਾਰਟੀ ਵੀ ਖਤਮ ਹੋ ਜਾਵੇਗੀ।
ਉਨ੍ਹਾਂ ਕਿਹਾ ਗੁੰਡਾਗਰਦੀ ਦੇ ਰਾਜ ਦਾ ਅੰਤ ਹੋਵੇਗਾ ਅਤੇ ਸ਼ਾਂਤੀ ਅਤੇ ਸਰਬਪੱਖੀ ਵਿਕਾਸ ਦਾ ਯੁੱਗ 10 ਮਾਰਚ ਨੂੰ ਸ਼ੁਰੂ ਹੋਵੇਗਾ ।
ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਜਿੱਤ ਦਰਜ ਕਰੇਗੀ।