ਪੰਜਾਬ 'ਚ ਪਹਿਲਾਂ ਵਾਲੀਆਂ ਕੋਰੋਨਾ ਪਾਬੰਦੀਆਂ ਰਹਿਣਗੀਆਂ ਜਾਰੀ, ਪੜ੍ਹੋ ਹੁਕਮਾਂ ਦੀ ਕਾਪੀ
ਚੰਡੀਗੜ੍ਹ, 25 ਜਨਵਰੀ 2022 - ਪੰਜਾਬ 'ਚ ਪਹਿਲਾਂ ਵਾਲੀਆਂ ਕੋਰੋਨਾ ਪਾਬੰਦੀਆਂ ਰਹਿਣਗੀਆਂ ਜਾਰੀ। ਇਹ ਪਾਬੰਦੀਆਂ 1 ਫਰਵਰੀ ਤੱਕ ਜਾਰੀ ਰਹਿਣਗੀਆਂ। ਪੜ੍ਹੋ ਕਿਹੜੀਆਂ-ਕਿਹੜੀਆਂ ਪਾਬੰਦੀਆਂ ਰਹਿਣਗੀਆਂ ਜਾਰੀ......
ਪੂਰੀ ਡਿਟੇਲ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
https://drive.google.com/file/d/1KixDBFgFTF9IaUTjOqAqJ2-8GfRTFpo8/view?usp=sharing