5 ਪੰਜਾਬੀਆਂ ਨੂੰ ਪਦਮ ਭੂਸ਼ਨ / ਪਦਮ ਸ਼੍ਰੀ ਦਾ ਸਨਮਾਨ ਦੇਣ ਦਾ ਐਲਾਨ 26 ਜਨਵਰੀ 'ਤੇ
ਚੰਡੀਗੜ੍ਹ, 25 ਜਨਵਰੀ 2022 - ਕਲਾ, ਲਿਟਰੇਚਰ ਅਤੇ ਸਿੱਖਿਆ, ਟਰੇਡ ਅਤੇ ਇੰਡਸਟਰੀ ਅਤੇ ਸੋਸ਼ਲ ਵਰਕਰ ਦੇ ਖਿੱਤੇ 'ਚ ਪੰਜਾਬ ਦੀਆਂ 5 ਅਹਿਮ ਸ਼ਖ਼ਸੀਅਤਾਂ ਦਾ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਭੂਸ਼ਨ ਅਤੇ ਪਦਮ ਸ਼੍ਰੀ ਅਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ । ਪੰਜਾਬ ਦੀਆਂ ਇਨ੍ਹਾਂ 5 ਸ਼ਖਸੀਅਤਾਂ ਦੀ ਚੋਣ ਹੋਈ ਹੈ....
- ਗੁਰਮੀਤ ਬਾਵਾ ਨੂੰ ਆਰਟ 'ਚ ਪਦਮ ਭੂਸ਼ਨ
- ਹਰਮੋਹਿੰਦਰ ਸਿੰਘ ਬੇਦੀ ਲਿਟਰੇਚਰ ਅਤੇ ਸਿੱਖਿਆ 'ਚ ਪਦਮ ਸ਼੍ਰੀ
- ਜਗਜੀਤ ਸਿੰਗ ਦਰਦੀ (ਚੰਡੀਗੜ੍ਹ) ਨੂੰ ਟਰੇਡ ਅਤੇ ਇੰਡਸਟਰੀ 'ਚ ਪਦਮ ਸ਼੍ਰੀ
- ਪ੍ਰੇਮ ਸਿੰਘ ਨੂੰ ਸੋਸ਼ਲ ਵਰਕਰ ਵਜੋਂ ਪਦਮ ਸ਼੍ਰੀ
- ਇਕਬਾਲ ਸਿੰਘ ਨੂੰ ਸੋਸ਼ਲ ਵਰਕਰ ਵਜੋਂ ਪਦਮ ਸ਼੍ਰੀ