ਬੜੂ ਸਾਹਿਬ, 25 ਜਨਵਰੀ 2022 - ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਦੀ ਚੋਣ ਪ੍ਰਮੁੱਖ ਨਾਗਰਿਕ ਐਵਾਰਡ ‘ਪਦਮ ਸ੍ਰੀ ਐਵਾਰਡ’ ਲਈ ਕੀਤੀ ਗਈ ਹੈ। ਉਨ੍ਹਾਂ ਨੂੰ ਭਾਰਤ ਦੇ ਗਣਤੰਤਰ ਦਿਵਸ ਦੇ ਮੌਕੇ ’ਤੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੁਆਰਾ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਨੂੰ ਇਹ ਐਵਾਰਡ ਸੋਸ਼ਲ ਵਰਕਰ (ਸਮਾਜ ਦੀ ਸੇਵਾ ਲਈ ਕੀਤੇ ਕੰਮਾਂ) ਵੱਜੋਂ ਦਿੱਤਾ ਜਾਵੇਗਾ।
ਬਾਬਾ ਜੀ ਦੇ ਬਾਰੇ ਹੋਰ ਜਾਣਕਾਰੀ ਲਈ ਕਲਿੱਕ ਕਰੋ :
https://en.wikipedia.org/wiki/Iqbal_Singh_(spiritual_leader)
http://www.akalacademybarusahib.com/baba-iqbal-singh-ji/
https://barusahib.org/general/i-became-the-biggest-beggar-baba-iqbal-singh-ji/