ਗੁਰਦੁਆਰਾ ਮੁਸ਼ਕਿਆਣਾ ਸਾਹਿਬ ਮੱਥਾ ਟੇਕਣ ਉਪਰੰਤ ਕੈਪਟਨ ਸੰਧੂ ਪੇਪਰ ਦਾਖਲ ਕਰਨ ਹੋਏ ਰਵਾਨਾ
ਬਾਬੂਸ਼ਾਹੀ ਨੈੱਟਵਰਕ
ਮੁੱਲਾਂਪੁਰ ਦਾਖਾ,27 ਜਨਵਰੀ 2022- ਅੱਜ ਹਲਕਾ ਦਾਖਾ ਤੋਂ ਕਾਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਆਪਣੇ ਨਾਮੀਨੇਸ਼ਨ ਪੇਪਰ ਦਾਖਲ ਕਰਨ ਵਾਸਤੇ ਰਵਾਨਾ ਹੋਏ। ਕੈਪਟਨ ਸੰਧੂ ਨੇ ਸਭ ਤੋਂ ਪਹਿਲਾ ਮੁਲਾਂਪੁਰ ਪਿੰਡ ਦੇ ਇਤਿਹਾਸਕ ਗੁਰਦਵਾਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਨਤਮਸਤਕ ਹੋਏ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਹੈੱਡ ਗ੍ਰੰਥੀ ਭਾਈ ਮਨਵਿੰਦਰ ਸਿੰਘ ਨੇ ਕੀਤੀ ਅਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਪਰਮਾਤਮਾ ਕੈਪਟਨ ਸੰਧੂ ਦੀ ਕਾਮਨਾ ਜ਼ਰੂਰ ਪੂਰੀ ਕਰੇ।
ਇਸ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਆਪਣੇ ਕਾਗਜ ਦਾਖਲ ਕਰਨ ਵਾਸਤੇ ਰਵਾਨਾ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਪੁਨੀਤਾ ਸੰਧੂ ਅਤੇ ਬੇਟਾ ਪ੍ਰਭਮੇਹ ਸੰਧੂ ਵੀ ਹਾਜ਼ਰ ਸਨ। ਇਸ ਮੌਕੇ ਮਨਪ੍ਰੀਤ ਸਿੰਘ ਈਸੇਵਾਲ,ਸਰਪੰਚ ਵਰਿੰਦਰ ਸਿੰਘ ਮਦਾਰਪੁਰਾ,ਮੈਬਰ ਜਿਲਾ ਪ੍ਰੀਸ਼ਦ ਕੁਲਦੀਪ ਸਿੰਘ ਬਦੋਵਾਲ,ਚੇਅਰਮੈਨ ਬਲਾਕ ਸੰਮਤੀ ਲਖਵਿੰਦਰ ਸਿੰਘ ਘਮਨੇਵਾਲ,ਵਾਇਸ ਚੇਅਰਮੈਨ ਪੇਡਾ ਕਰਨ ਵੜਿੰਗ,ਪ੍ਰਧਾਨ ਐਨ ਐਸ ਯੂ ਆਈ ਸੰਦੀਪ ਸੇਖੋ,ਸਰਪੰਚ ਜਗਦੇਵ ਸਿੰਘ ਦਿਉਲ,ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ,ਤੇਲੂ ਰਾਮ ਬਾਂਸਲ ਪ੍ਰਧਾਨ ਨਗਰ ਕੌਂਸਲ ਮੁੱਲਾਂਪੁਰ ਦਾਖਾ,ਕਰਨਵੀਰ ਸਿੰਘ ਸੇਖੋ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ,ਮੇਜਰ ਸਿੰਘ ਮੁੱਲਾਂਪੁਰ,ਸਰਪੰਚ ਮਲਵਿੰਦਰ ਸਿੰਘ ਗੁੜੇ,ਸਰਪੰਚ ਸੁਰਿੰਦਰ ਸਿੰਘ ਢਟ,ਡਾਇਰੇਕਟਰ ਕਰਨੈਲ ਸਿੰਘ ਗਿੱਲ,ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ ਭਣੋਹੜ,ਸਰਪੰਚ ਜਸਵੰਤ ਸਿੰਘ ਪੁੜੈਣ,ਸਰਪੰਚ ਹਰਪ੍ਰੀਤ ਸਿੰਘ ਭੁਦੜੀ,ਸਾਬਕਾ ਸਰਪੰਚ ਜਗਦੀਸ਼ ਸਿੰਘ,ਸਰਪੰਚ ਦਰਸ਼ਨ ਸਿੰਘ ਤਲਵੰਡੀ ਖੁਰਦ,ਪ੍ਰਧਾਨ ਜਗਜੀਤ ਸਿੰਘ ਤੂਰ ,ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ ਗਿੱਲ ਮੁੱਲਾਂਪੁਰ,ਰਣਜੀਤ ਸਿੰਘ ਮੈਂਬਰ ਜਿਲਾ ਪ੍ਰੀਸ਼ਦ,ਬਜਰੰਗ ਬਾਂਸਲ,ਦਰਸ਼ਨ ਸਿੰਘ ਬੀਰਮੀ,ਸਰਪੰਚ ਲਖਵਿੰਦਰ ਸਿੰਘ ਬੋਪਾਰਾਏ,ਸਰਪੰਚ ਗੁਰਚਰਨ ਸਿੰਘ ਗਿੱਲ ਤਲਵਾੜਾ,ਕੌਸਲਰ ਲਾਲੀ ਮੁਲਾਂਪੁਰ,ਸਰਪੰਚ ਲਾਲ ਸਿੰਘ ਸਵੱਦੀ ਕਲਾਂ,ਸਰਪੰਚ ਰਣਵੀਰ ਸਿੰਘ ਰੁੜਕਾ,ਬਲਾਕ ਪ੍ਰਧਾਨ ਸਰਬਜੀਤ ਕੌਰ ਨਾਹਰ,ਸਰਬਜੋਤ ਕੌਰ ਨਾਹਰ,ਗੁਰਜੀਤ ਸਿੰਘ ਮੰਤਰੀ ਭੂੰਦੜੀ,ਸਰਬਜੀਤ ਸਿੰਘ ਪੰਚ ਤਲਵੰਡੀ ਕਲਾਂ,ਡਾਇਰੇਕਟਰ ਪ੍ਰੇਮ ਸਿੰਘ ਬਾਸੀਆਂ ਬੇਟ,ਪ੍ਰਧਾਨ ਲਖਬੀਰ ਸਿੰਘ ਬਾਸੀਆਂ,ਡਾਇਰੇਕਟਰ ਜਗਦੀਪ ਸਿੰਘ ਜੱਗਾ ਗਿੱਲ,ਬਲਾਕ ਪ੍ਰਧਾਨ ਤਰਲੋਕ ਸਿੰਘ ਸਵੱਦੀ ਕਲਾਂ,ਬਲਦੇਵ ਸਿੰਘ ਮੁੱਲਾਂਪੁਰ,ਸੁਖਮੰਦਰ ਸਿੰਘ ਸਵੱਦੀ ਪੱਛਮੀ,ਪੰਚ ਰਵਿੰਦਰ ਸਿੰਘ ਸਵੱਦੀ ਪੱਛਮੀ,ਸੇਵਾ ਸਿੰਘ ਖੇਲਾ,ਸਰਪੰਚ ਭਜਨ ਸਿੰਘ ਦੇਤਵਾਲ,ਸਰਪੰਚ ਸਾਧੁ ਸਿੰਘ ਸ਼ੇਖੂਪੁਰਾ,ਸਰਪੰਚ ਗੁਰਮੇਲ ਸਿੰਘ ਮੋਰਕਰੀਮਾ,ਪ੍ਰਧਾਨ ਗੁਰਸੇਵਕ ਸਿੰਘ ਸੋਨੀ ਸਿੱਧੂ,ਮਨਜੀਤ ਸਿੰਘ ਤੂਰ,ਜਗਦੇਵ ਸਿੰਘ ਤੂਰ,ਮਲਕੀਤ ਸਿੰਘ ਔਜਲਾ,ਸਾਬਕਾ ਸਰਪੰਚ ਸਾਧੁ ਸਿੰਘ ਮੁੱਲਾਂਪੁਰ ,ਪਰਮਿੰਦਰ ਸਿੰਘ ਬਿੱਟੂ ਕੈਲਪੁਰ,ਗੁਰਵਿੰਦਰ ਸਿੰਘ ਤੂਰ ਸਵੱਦੀ ਕਲਾਂ,ਸਰਪੰਚ ਗੁਰਪ੍ਰੀਤ ਕੌਰ ਮੁੰਡਿਆਣੀ,ਪ੍ਰਧਾਨ ਮਹਿਲਾ ਦਿਹਾਤੀ ਰਿਪੁ ਗਿੱਲ,ਕੁਲਦੀਪ ਕੌਰ ਸਵੱਦੀ,ਖੁਸ਼ਮਿੰਦਰ ਕੌਰ ਮੁਲਾਂਪੁਰ,ਤੇਜਿੰਦਰ ਕੌਰ ਰਕਬਾ ਹਾਜ਼ਰ ਸਨ।