← ਪਿਛੇ ਪਰਤੋ
ਪੰਜਾਬ ਲੋਕ ਕਾਂਗਰਸ ਨੇ ਡਾ.ਦੀਪਕ ਜੋਤੀ ਨੂੰ ਬੱਸੀ ਪਠਾਣਾ ਤੋਂ ਉਮੀਦਵਾਰ ਐਲਾਨਿਆ
ਬਾਬੂਸ਼ਾਹੀ ਨੈੱਟਵਰਕ
ਬੱਸੀ ਪਠਾਣਾ, 28 ਜਨਵਰੀ 2022- ਪੰਜਾਬ ਲੋਕ ਕਾਂਗਰਸ ਦੇ ਪ੍ਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਹਲਕਾ ਬੱਸੀ ਪਠਾਣਾ ਤੋਂ ਡਾ.ਦੀਪਕ ਜੋਤੀ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ।
Total Responses : 189