ਮਨਦੀਪ ਸਿੰਘ ਸਿੱਧੂ ਨੂੰ ਐਸ ਐਸ ਪੀ ਸੰਗਰੂਰ ਕੀਤਾ ਤਾਇਨਾਤ
ਜੀ ਐਸ ਪੰਨੂ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ 1 ਅਪ੍ਰੈਲ 2022:
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਮਨਦੀਪ ਸਿੰਘ ਸਿੱਧੂ ਬੜੀ ਹੀ ਇਮਾਨਦਾਰੀ ਦੀ ਸਬੀ ਵਾਲੇ ਅਫ਼ਸਰ ਨੂੰ ਸਂਗਰੂਰ ਵਿਖੇ ਪੋਸਟ ਕੀਤਾ ਗਿਆ ਹੈ ।
ਇਸ ਤੋਂ ਸਾਫ ਜ਼ਾਹਰ ਹੈ ਕਿ ਆਪ ਨੇ ਇਮਾਨਦਾਰੀ ਦੀ ਕ਼ਦਰ ਕੀਤੀ ਹੈ । ਇਹ ਵੀ ਹੈ ਕਿ ਜਦੋਂ ਹੋਰ ਵੀ ਪੁਲਿਸ ਅਫਸਰ ਪੋਸਟ ਕੀਤੇ ਗਏ ਹਨ ਇਮਾਨਦਾਰੀ ਦੀ ਦਿੱਖ ਰੱਖਦੇ ਹਨ।
ਇਹ ਪਟਿਆਲਾ ਵਿਖੇ ਵੀ ਤਾਇਨਾਤ ਰਹੇ ਜਿਨ੍ਹਾਂ ਬੜੇ ਸੁਚੱਜੇ ਢੰਗ ਨਾਲ ਕੰਮ ਕੀਤਾ ਹੈ।