ਪਟਿਆਲਾ ਚ ਇਕੋ ਦਿਨ ਚ ਦੂਜਾ ਕਤਲ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ 6 ਅਪ੍ਰੈਲ 2022 : ਪਟਿਆਲਾ ਚ ਇਕੋ ਦਿਨ ਦੂਜਾ ਕਤਲ ਹੋਣ ਕਾਰਨ ਸਹਿਮ ਦਾ ਮਾਹੌਲ ਹੈ।
ਪੰਜਾਬੀ ਯੂਨੀਵਰਸਿਟੀ ਕੋਲ ਚੱਲਿਆ ਗੋਲੀਆਂ ਚ ਕਬੱਡੀ ਖਿਡਾਰੀ ਦੀ ਮੌਤ ਤੋਂ ਕੁਝ ਘੰਟੇ ਬਾਅਦ ਪਟਿਆਲਾ ਦੇ ਪ੍ਰਾਚੀਨ ਮੰਦਿਰ ਕਾਲ਼ੀ ਮਾਤਾ ਮੰਦਿਰ
ਕੋਲ ਨੌਜਵਾਨ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ ।