ਸੁਨੀਲ ਜਾਖੜ ਵੱਲੋਂ ਨੋਟਿਸ ਦਾ ਜਵਾਬ ਦੇਣ ਦਾ 18 ਅਪ੍ਰੈਲ ਆਖਰੀ ਦਿਨ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 18 ਅਪ੍ਰੈਲ 2022: ਕਾਂਗਰਸ ਪਾਰਟੀ ਦੀ ਅਨੁਸ਼ਾਸਨ ਕਮੇਟੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖ਼ਿਲਾ
ਮਾੜੀ ਸ਼ਬਦਾਵਲੀ ਬੋਲਣ ਤੇ ਸੁਨੀਲ ਜਾਖੜ ਨੂੰ ਇਕ ਹਫ਼ਤੇ ਦਾ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਉਸ ਨੋਟਿਸ ਦਾ ਜਵਾਬ ਦੇਣ ਅੱਜ 18 ਅਪ੍ਰੈਲ ਆਖਰੀ ਦਿਨ ਹੈ ।