← ਪਿਛੇ ਪਰਤੋ
ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਮੁੱਦੇ ਤੇ ਆਮ ਆਦਮੀ ਪਾਰਟੀ ਤੇ ਲਾਏ ਨਿਸ਼ਾਨੇ ਬਾਬੂਸ਼ਾਹੀ ਨੈੱਟਰਵਕ ਪਟਿਆਲਾ, 29 ਅਪ੍ਰੈਲ 2022- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ ਸਰਹੱਦੀ ਰਾਜ ਪੰਜਾਬ ਦੀ ਅਗਵਾਈ ਕਰਨ ਲਈ ਤਿਆਰ ਨਹੀਂ ਹੈ। ਕੈਪਟਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ 5000 ਕਰੋਡ਼ ਤੋਂ ਵੱਧ ਦੀ ਮੁਫਤ ਬਿਜਲੀ ਲਈ ਨਿਰਵਿਘਨ ਬਿਜਲੀ ਅਤੇ ਵਾਧੂ ਸਬਸਿਡੀ ਦੇ ਵੱਡੇ ਵਾਅਦੇ ਕੀਤੇ ਸਨ। ਕੈਪਟਨ ਨੇ ਕਹਾ ਕਿ ਰਾਜ ਇਸ ਸਮੇਂ ਨਿਯਮਿਤ ਬਿਜਲੀ ਕੱਟਾਂ ਅਤੇ 2010 ਮੈਗਾਵਾਟ ਦੀ ਘਾਟ ਦਾ ਗਵਾਹ ਹੈ। .@AAPPunjab is ill equipped to lead our border state. @ArvindKejriwal made tall promises of uninterrupted power & additional subsidy for free power of over 5000Cr. The state currently witnesses regular power cuts & a shortfall of 2010 MW. This ahead of paddy season is alarming!— Capt.Amarinder Singh (@capt_amarinder) April 28, 2022
.@AAPPunjab is ill equipped to lead our border state. @ArvindKejriwal made tall promises of uninterrupted power & additional subsidy for free power of over 5000Cr. The state currently witnesses regular power cuts & a shortfall of 2010 MW. This ahead of paddy season is alarming!— Capt.Amarinder Singh (@capt_amarinder) April 28, 2022
.@AAPPunjab is ill equipped to lead our border state. @ArvindKejriwal made tall promises of uninterrupted power & additional subsidy for free power of over 5000Cr. The state currently witnesses regular power cuts & a shortfall of 2010 MW. This ahead of paddy season is alarming!
Total Responses : 267