ਨਵਜੋਤ ਸਿੱਧੂ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੀ ਕਿਹਾ, ਪੜ੍ਹੋ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ,10 ਮਈ 2022- ਪੰਜਾਬ ਕਾਂਗਰਸ ਦੇ ਸਾਬਕਾ ਪ੍ਧਾਨ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਸੱਤ ਜਨਮਾਂ
ਵਿੱਚ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਨਹੀਂ ਉਖਾੜਿਆ ਜਾ ਸਕਦਾ, ਜਦੋਂ ਤੱਕ ਈ-ਗਵਰਨੈਂਸ ਨਾ ਹੋਵੇ।
ਲੋਕਾਂ (ਈ-ਫਿਲਿੰਗ, ਸਰਟੀਫਿਕੇਟ, ਟੈਂਡਰ) ਨੂੰ ਸਰਕਾਰੀ ਸੇਵਾਵਾਂ ਦੀ ਸਿੱਧੀ ਪਹੁੰਚ ਦੇ ਕੇ ਪਾਰਦਰਸ਼ਤਾ
ਅਤੇ ਜਵਾਬਦੇਹੀ ਸਥਾਪਤ ਕੀਤੀ ਜਾ ਸਕਦੀ ਹੈ।