← ਪਿਛੇ ਪਰਤੋ
ਤਿੰਨ ਪੁਲਿਸ ਅਫ਼ਸਰਾਂ ਨੂੰ ਮਿਲੀ ਡੀ ਜੀ ਪੀ ਕਮੈਂਡੇਸ਼ਨ ਡਿਸਕ ਚੰਡੀਗੜ੍ਹ, 13 ਮਈ, 2022: ਪੰਜਾਬ ਪੁਲਿਸ ਦੇ ਤਿੰਨ ਅਫ਼ਸਰਾਂ ਨੂੰ ਲਾਮਿਸਾਲ ਸੇਵਾਵਾਂ ਦੇਣ ਲਈ ਡੀ ਜੀ ਪੀ ਕਮੈਂਡੇਸ਼ਨ ਡਿਸਕ ਦਿੱਤੀ ਗਈ ਹੈ। ਇਹਨਾਂ ਅਫਸਰਾਂ ਵਿਚ ਇੰਸਪੈਕਟਰ ਰਮਨਦੀਪ ਸਿੰਘ, ਏ ਆਈ ਜੀ ਵਰਿੰਦਰ ਸਿੰਘ ਜ਼ੋਨ ਸੀ ਆਈ ਡੀ ਅੰਮ੍ਰਿਤਸਰ ਤੇ ਡੀ ਐੱਸ ਰਵਿੰਦਰ ਕੌੜਾ ਸ਼ਾਮਲ ਹੈ।
Total Responses : 933