ਲਹਿਰਾ ਮੁਹੱਬਤ ਤੇ ਰੋਪੜ ਥਰਮਲ ਪਲਾਂਟ ਦਾ ਇੱਕ ਇੱਕ ਯੂਨਿਟ ਬੰਦ ਹੋਇਆ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 14 ਮਈ 2022- ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਯੂਨਿਟ ਨੰਬਰ 2 ਬੰਦ ਹੋ ਗਿਆ ਹੈ।
ਕੋਲੇ ਦੀ ਲਾਈਨ ਵਿਚ ਖਰਾਬੀ ਆਉਣ ਨਾਲ ਯੂਨਿਟ ਬੰਦ ਹੋਇਆ ਹੈ।
ਇਸੀ ਤਰ੍ਹਾਂ ਰੂਪਨਗਰ ਥਰਮਲ ਪਲਾਂਟ ਦਾ ਯੂਨਿਟ ਨੰਬਰ 3 ਵੀ ਬੰਦ ਹੋ ਗਿਆ ਹੈ।