ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਛੱਡੀ
ਬਾਬੂਸ਼ਾਹੀ ਨੈੱਟਵਰਕ
ਚੰਡੀਗ, 14 ਮਈ 2022- ਪੰਜਾਬ ਕਾਂਗਰਸ ਦੇ ਸਾਬਕਾ ਪ੍ਧਾਨ ਸੁਨੀਲ ਜਾਖਡ਼ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ।
ਸੁਨੀਲ ਜਾਖਡ਼ ਨੇ ਪਾਰਟੀ ਛੱਡਣ ਮੌਕੇ ਅੰਬਿਕਾ ਸੋਨੀ ਤੇ ਸਿਆਸੀ ਹਮਲੇ ਕੀਤੇ ਹਨ। ਜਾਖਡ਼ ਨੇ ਕਿਹਾ ਕਿ ਪਾਰਟੀ ਨੂੰ
ਦੁਸ਼ਮਨ ਅਤੇ ਦੋਸਤ ਦੀ ਪਹਿਚਾਣ ਕਰਨੀ ਹੋਵੇਗੀ। ਜਾਖਡ਼ ਨੇ ਪਾਰਟੀ ਛੱਡਣ ਮੌਕੇ ਕਾਂਗਰਸ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।