← ਪਿਛੇ ਪਰਤੋ
ਅਮਰੀਕਾ : ਐੱਫ਼ ਬੀ ਆਈ ਵੱਲੋਂ ਬੁਫੈਲੋ ਸੁਪਰ ਮਾਰਕੀਟ ਵਿਚ ਗੋਲ਼ੀਬਾਰੀ ਨਫ਼ਰਤ ਭਰਿਆ ਨਸਲੀ ਅਪਰਾਧ ਕਰਾਰ ਵਾਸ਼ਿੰਗਟਨ, 15 ਮਈ, 2022: ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੁੰ ਸ਼ੱਦ ਹੈ ਕਿ ਬੁਫੈਲੋ ਸ਼ਹਿਰ ਵਿਚ ਹੋਈ ਗੋਲ਼ੀਬਾਰੀ ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ, ਨਫਤਰ ਭਰਿਆ ਨਸਲੀ ਅਪਰਾਧ ਹੈ। ਇਹ ਪ੍ਰਗਟਾਵਾ ਐੱਫ਼ ਬੀ ਆਈ ਦੇ ਸਪੈਸ਼ਲ ਏਜੰਟ ਸਟੀਫਨ ਬਾਲੋਗੀਆਂ ਨੇ ਕੀਤਾ ਹੈ। ਉਸ ਨੇ ਦੱਸਿਆ ਕਿ ਅਸੀਂ ਇਸ ਦੀ ਨਫ਼ਰਤ ਭਰੇ ਨਸਲੀ ਅਪਰਾਧ ਵਜੋਂ ਜਾਂਚ ਕਰ ਰਹੇ ਹਾਂ। ਹੋਰ ਵੇਰਵਿਆਂ ਲਈ ਲਿੰਕ ਕਲਿੱਕ ਕਰੋ :
Total Responses : 193