← ਪਿਛੇ ਪਰਤੋ
ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਤੀਜਾ ਯੂਨਿਟ ਬੰਦ ਹੋਇਆ
ਬਾਬੂਸ਼ਾਹੀ ਨੈੱਟਵਰਕ
ਬਠਿੰਡਾ, 15 ਮਈ 2022- ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਤੀਜਾ ਯੂਨਿਟ ਬੰਦ ਹੋ ਗਿਆ ਹੈ।
ਤਕਨੀਕੀ ਖਰਾਬੀ ਆਉਣ ਕਾਰਨ ਤੀਜਾ ਯੂਨਿਟ ਬੰਦ ਹੋਇਆ ਹੈ। ਨਿਊਜ਼ 18 ਦੇ ਅਨੁਸਰ ਯੂਨਿਟ ਬੰਦ ਹੋਣ ਨਾਲ
ਬਿਜਲੀ ਉਤਪਾਦਨ ਬੰਦ ਹੋ ਗਿਆ ਹੈ।
Total Responses : 561