ਪਾਕਿਸਤਾਨ ਪਿਸ਼ਾਵਰ ਵਿਖੇ ਅਣਪਛਾਤੇ ਹੱਤਿਆਰਿਆਂ ਵੱਲੋਂ ਸਿੱਖ ਨੌਜਵਾਨਾਂ ਦਾ ਕਤਲ ਕਰਨਾ ਨਿੰਦਾਯੋਗ
ਜਗਮੀਤ ਸਿੰਘ
ਭਿੱਖੀਵਿੰਡ 15 ਮਈ 202 - ਗੁਆਂਢੀ ਮੁਲਕ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਿਹਮੀ ਨਾਲ ਦੋ ਸਿੱਖ ਦੁਕਾਨਦਾਰਾ ਰਣਜੀਤ ਸਿੰਘ, ਕੁਲਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਅੱਤ ਨਿੰਦਣਯੋਗ ਕਾਰਵਾਈ ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਗਾਇਕ ਸੁਰਜੀਤ ਭੁੱਲਰ, ਸੁਖਬੀਰ ਸਿੰਘ ਵਲਟੋਹਾ, ਪਹਿਲਵਾਨ ਹਰਦੀਪ ਸਿੰਘ ਭਿੱਖੀਵਿੰਡ, ਨਿੱਜੀ ਸਹਾਇਕ ਰੇਸ਼ਮ ਸਿੰਘ ਧੁੰਨ, ਸਾਬਕਾ ਐਸਪੀ ਕੇਹਰ ਸਿੰਘ ਮੁਗਲਚੱਕ, ਜੁਗਰਾਜ ਸਿੰਘ ਪਹੂਵਿੰਡ, ਗੁਲਸ਼ਨ ਸਿੰਘ ਅਲਗੋਂ, ਸਰਪੰਚ ਨਰਿੰਦਰ ਸਿੰਘ ਕਲਸੀਆਂ, ਸਰਪੰਚ ਮੇਹਰ ਸਿੰਘ ਭੂਰਾ, ਮਿੰਦ ਪਹੂਵਿੰਡ, ਨਿਰਲੇਪ ਸਿੰਘ ਕਾਜੀਚੱਕ, ਦਿਲਬਾਗ ਸਿੰਘ ਕਾਜੀਚੱਕ, ਜੱਸ ਬੁੱਟਰ ਵਾਂ, ਜਸਬੀਰ ਸਿੰਘ ਤੱਤਲੇ, ਜੱਸ ਚੂੰਗ, ਐਡਵੋਕੇਟ ਲਵਪ੍ਰੀਤ ਸਿੰਘ ਖਾਲੜਾ, ਬਾਜ ਸਿੰਘ ਵੀਰਮ, ਗੁਰਜੀਤ ਸਿੰਘ ਖਾਲੜਾ, ਸੇਵਕ ਸਿੰਘ, ਰਾਮ ਸਿੰਘ, ਹਰਿੰਦਰ ਸਿੰਘ ਕਲਸੀ, ਗੁਰਜੰਟ ਸਿੰਘ ਕਲਸੀ, ਬਿੱਟੂ ਦਿਆਲਪੁਰਾ, ਭਗਵੰਤ ਸਿੰਘ ਕੰਬੋਕੇ, ਅੰਮ੍ਰਿਤਪਾਲ ਸਿੰਘ ਕਲਸੀਆਂ, ਨੰਬਰਦਾਰ ਦਿਲਬਾਗ ਸਿੰਘ ਦਰਾਜਕੇ, ਸਰਪੰਚ ਗੁਰਵਿੰਦਰ ਸਿੰਘ ਦਰਾਜਕੇ, ਗੁਰਬੀਰ ਸਿੰਘ ਗੋਰਾ ਪਹੂਵਿੰਡ, ਰੇਸ਼ਮ ਸਿੰਘ, ਲਵਪ੍ਰੀਤ ਸਿੰਘ ਕਲਸੀਆਂ, ਅਨੰਤਪਾਲ ਸਿੰਘ ਦਿਆਲਪੁਰਾ, ਕੈਪਟਨ ਲਖਵਿੰਦਰ ਸਿੰਘ ਪੂਹਲਾ, ਸੰਜੀਵ ਭਾਗੂ, ਹਰਜਿੰਦਰ ਬਾਂਹਬਾ, ਨੰਬਰਦਾਰ ਚਮਕੌਰ ਸਿੰਘ ਬੈਂਕਾ, ਨਰਬੀਰ ਸਿੰਘ ਸੁੱਗਾ, ਦਿਲਪ੍ਰੀਤ ਸਿੰਘ ਖਾਲਸਾ, ਹਰਪ੍ਰੀਤ ਸਿੰਘ ਬਿੱਲਾ, ਫੋਜੀ ਹਰਜਿੰਦਰ ਸਿੰਘ ਬੱਲਿਆਂ ਵਾਲਾ, ਕਰਮਜੀਤ ਸਿੰਘ ਦਿਉਲ, ਬਲਜੀਤ ਸਿੰਘ ਸੁਰਸਿੰਘ, ਬਲਜੀਤ ਸਿੰਘ ਭੰਡਾਲ, ਰਜਿੰਦਰ ਸਿੰਘ ਪੂਹਲਾ, ਗੁਰਬਿੰਦਰ ਸਿੰਘ ਭੁੱਚਰ, ਕੰਵਲਜੀਤ ਸਿੰਘ ਭਿੱਖੀਵਿੰਡ, ਗੁਰਬਿੰਦਰਜੀਤ ਸਿੰਘ, ਸਰਪੰਚ ਗੁਰਬਿੰਦਰ ਸਿੰਘ ਮਾੜੀ ਨੋਆਬਾਦ, ਸਰਪੰਚ ਜਗਮਲ ਸਿੰਘ ਕਾਜੀਚੱਕ, ਸਰਪੰਚ ਸੁਖਦੇਵ ਸਿੰਘ ਨਾਰਲੀ, ਸੁਖਚੈਨ ਸਿੰਘ ਮਾੜੀਗੋੜ ਸਿੰਘ, ਕੀਮਤੀ ਲਾਲ ਧਵਨ, ਦਿਲਬਾਗ ਸਿੰਘ ਮਾੜੀ ਗੋੜ ਸਿੰਘ, ਸਰਪੰਚ ਗੁਰਪਾਲ ਸਿੰਘ ਭਗਵਾਨਪੁਰਾ, ਗੁਰਪ੍ਰੀਤ ਸਿੰਘ ਘੁਰਕਵਿੰਡ, ਗੁਰਸੇਵਕ ਸਿੰਘ ਕਲਸੀਆਂ, ਗੁਰਸ਼ਰਨ ਸਿੰਘ ਮੁਗਲਚੱਕ, ਗੁਰਤਾਰ ਸਿੰਘ ਬੈਂਕਾ, ਗੁਰਵਿੰਦਰ ਸਿੰਘ ਸੰਧੂ ਕਾਲੇ, ਸ਼ੇਰੇ ਪੰਜਾਬ ਪ੍ਰੈਸ ਕਲੱਬ ਆਗੂ ਪਿਸ਼ੋਰਾ ਸਿੰਘ ਪੰਨੂ, ਹਰਜਿੰਦਰ ਸਿੰਘ ਭਿੱਖੀਵਿੰਡ, ਬਲੌਰਾ ਸਿੰਘ ਪੰਨੂ, ਹਰਪ੍ਰਤਾਪ ਸਿੰਘ ਸੁਰਸਿੰਘ, ਗੁਰਵਿੰਦਰ ਸਿੰਘ ਨਾਰਲਾ, ਜਗਦੇਵ ਸਿੰਘ ਫਰੰਦੀਪੁਰ, ਲਵਜੀਤ ਸਿੰਘ ਕਲਸੀਆਂ, ਮਨਜਿੰਦਰ ਸਿੰਘ ਕਲਸੀਆਂ, ਨਿੰਦਰ ਸਿੰਘ ਡਲੀਰੀ, ਨੰਬਰਦਾਰ ਅਮਰਜੀਤ ਸਿੰਘ ਕੱਚਾਪੱਕਾ, ਦਿਲਬਾਗ ਸਿੰਘ ਪਹਿਲਵਾਨਕੇ, ਪਰਮਜੀਤ ਸਿੰਘ ਕਲਸੀਆਂ, ਸਨਮ ਜੈਲਦਾਰ, ਐਸਪੀ ਗੁਰਬਖਸ ਸਿੰਘ ਪੂਹਲਾ, ਸੁਖਵੰਤ ਸਿੰਘ ਮੰਡ, ਸੁਮਨਦੀਪ ਕੌਰ ਖਾਲੜਾ, ਵਜੀਰ ਸਿੰਘ ਪਹਿਲਵਾਨਕੇ, ਕਿੱਕਰ ਸਿੰਘ ਖੇਮਕਰਨ, ਗੁਰਸੇਵਕ ਸਿੰਘ ਭਿੱਖੀਵਿੰਡ, ਹਰਫੂਲ ਸਿੰਘ, ਰੇਸ਼ਮ ਸਿੰਘ, ਰਣਬੀਰ ਸਿੰਘ ਰਾਣਾ, ਦਿਲਬਾਗ ਸਿੰਘ ਕਾਲੇ, ਯਾਦਵਿੰਦਰ ਸਿੰਘ ਦੁਬਲੀ, ਹੈਪੀ ਉਪਲ, ਕਾਰਜ ਸਿੰਘ ਉਪਲ, ਗੁਰਬਿੰਦਰ ਸਿੰਘ ਜੱਜ, ਦਰਬਾਰਾ ਸਿੰਘ ਗਿੱਲ ਆਦਿ ਆਗੂਆਂ ਸਾਂਝੇ ਬਿਆਨ ਰਾਹੀਂ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਬੇਕਸੂਰ ਦੁਕਾਨਦਾਰਾਂ ਦੀ ਹੱਤਿਆ ਕਰਨ ਵਾਲੇ ਹਤਿਆਰਿਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਲਈ ਪਾਕਿਸਤਾਨ ਸਰਕਾਰ ਉੱਤੇ ਆਪਣਾ ਦਬਾਅ ਬਨਾਉਣ ਤਾਂ ਜੋ ਦੋਸ਼ੀ ਹਥਿਆਰਾਂ ਨੂੰ ਗ੍ਰਿਫਤਾਰ ਕਰਕੇ ਯੋਗ ਸਜ਼ਾ ਮਿਲ ਸਕੇ ਅਤੇ ਘੱਟ ਗਿਣਤੀ ਸਿੱਖ ਸਰਦਾਰਾਂ ਦੇ ਹੌਂਸਲਾ ਬਰਕਰਾਰ ਰਹਿਣ |