ਰਾਮਪੁਰਾ ਫੂਲ ਦੇ 66 ਕੇਵੀ ਬਿਜਲੀ ਸਟੇਸ਼ਨ ਵਿਚ ਅੱਗ ਲੱਗੀ
ਬਾਬੂਸ਼ਾਹੀ ਨੈੱਟਵਰਕ
ਰਾਮਪੁਰਾ ਫੂਲ, 16 ਮਈ 2022- ਰਾਮਪੁਰਾ ਫੂਲ ਦੇ 66 ਕੇਵੀ ਬਿਜਲੀ ਸਟੇਸ਼ਨ ਵਿਚ ਅੱਗ ਲੱਗ ਗਈ।
ਜਿਸ ਕਾਰਨ ਰਾਮਪੁਰਾ ਫੂਲ ਵਿਖੇ ਮੁਲਾਜ਼ਮਾਂ ਦੀ ਕਲੋਨੀ ਦੀ ਬਿਜਲੀ ਬੰਦ ਹੋ ਗਈ।
ਲਹਿਰਾ ਮੁਹੱਬਤ ਪਲਾਂਟ ਤੋਂ ਕਲੋਨੀ ਨੂੰ ਬਿਜਲੀ ਸਪਲਾਈ ਦਿੱਤੀ ਗਈ ਹੈ।