ਕਸੌਲੀ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗੀ
ਬਾਬੂਸ਼ਾਹੀ ਨੈੱਟਵਰਕ
ਕਸੌਲੀ(ਹਿਮਾਚਲ ਪ੍ਰਦੇਸ਼) 16 ਮਈ 2022- ਕਸੌਲੀ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗ ਗਈ। ਜਿਸ ਨਾਲ
ਕਰੋਡ਼ਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਅੱਗ ਲੱਗਣ ਨਾਲ ਈਕੋ ਕੈਂਪ ਦੇ ਦੋ ਮੁਲਾਜ਼ਮ ਵੀ ਅੱਗ ਨਾਲ ਝੁਲਸ ਗਏ।
ਅੱਗ ਤੇ ਕਾਬੂ ਪਾਉਣ ਲਈ ਹੈਲੀਕਾਪਟਰ ਦੀ ਮੱਦਦ ਲਈ ਜਾ ਰਹੀ ਹੈ।