← ਪਿਛੇ ਪਰਤੋ
ਕੈਨੇਡਾ ਵਿਚ ਪੰਜਾਬ ਦੇ ਨੌਜਵਾਨ ਦੀ ਡੁੱਬਣ ਨਾਲ ਮੌਤ ਬਾਬੂਸ਼ਾਹੀ ਨੈੱਟਵਰਕ ਮੋਗਾ, 16 ਮਈ 2022: ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਓਨਟਾਰੀਓ ਦੇ ਬਰੈਂਪਟਨ ਦੇ ਐਲਡੋਰਾਡੋ ਪਾਰਕ ‘ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਨ ਨਵਕਿਰਨ ਸਿੰਘ (20) ਵਜੋਂ ਹੋਈ ਹੈ। ਨਵਕਿਰਨ ਸਿੰਘ ਕੈਨੇਡਾ ਪਡ਼੍ਹਨ ਗਿਆ ਸੀ।
Total Responses : 862