← ਪਿਛੇ ਪਰਤੋ
ਸੁਖਬੀਰ ਬਾਦਲ ਨੇ ਆਪ ਸਰਕਾਰ ਦੇ ਦੋ ਮਹੀਨੇ ਪੂਰੇ ਹੋਣ ਤੇ ਲਾਏ ਨਿਸ਼ਾਨੇ ਬਾਬੂਸ਼ਾਹੀ ਨੈੱਟਵਰਕ ਚੰਡੀਗੜ੍ਹ, 16 ਮਈ 2022- ਸ਼੍ਰੋਮਣੀ ਅਕਾਲੀ ਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋ ਮਹੀਨੇ ਪੂਰੇ ਹੋਣ ਤੇ ਕਿਹਾ ਕਿ ਦੋ ਮਹੀਨਿਆਂ ਵਿਚ 27 ਕਤਲ, 24 ਕਿਸਾਨ ਖੁਦਕਸ਼ੀਆਂ ਅਤੇ ਨਸ਼ੇ ਦੀ ਓਵਰਡੋਜ਼ ਨਾਲ 61 ਮੌਤਾਂ ਹੋਈਆਂ ਹਨ। ਸੁਖਬੀਰ ਬਾਦਲ ਨੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਕੀ ਇਹ ਉਹੀ ਬਦਲਾਵ ਹੈ, ਜੋ ਤੁਸੀਂ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ? 2 months of @AamAadmiParty govt:27 murders24 farm suicides61 drug overdose deaths(And also those which go unreported)Is this the "Badlav" you promised people of Punjab? @BhagwantMann @ArvindKejriwal pic.twitter.com/FVgasU2zfP— Sukhbir Singh Badal (@officeofssbadal) May 16, 2022
2 months of @AamAadmiParty govt:27 murders24 farm suicides61 drug overdose deaths(And also those which go unreported)Is this the "Badlav" you promised people of Punjab? @BhagwantMann @ArvindKejriwal pic.twitter.com/FVgasU2zfP— Sukhbir Singh Badal (@officeofssbadal) May 16, 2022
2 months of @AamAadmiParty govt:27 murders24 farm suicides61 drug overdose deaths(And also those which go unreported)Is this the "Badlav" you promised people of Punjab? @BhagwantMann @ArvindKejriwal pic.twitter.com/FVgasU2zfP
Total Responses : 188