← ਪਿਛੇ ਪਰਤੋ
ਲੁਧਿਆਣਾ ਦੇ ਸੀਨੀਅਰ ਪੱਤਰਕਾਰ ਦਾ ਦਿਹਾਂਤ ਲੁਧਿਆਣਾ,17 ਮਈ, 2022: ਲੁਧਿਆਣਾ ਦੇ ਸੀਨੀਅਰ ਪੱਤਰਕਾਰ ਸੁਨੀਲ ਕਾਮਰੇਡ ਜੋ ਪਿਛਲੇ ਕਾਫ਼ੀ ਦਿਨਾਂ ਤੋਂ ਵੱਡੀ ਬਿਮਾਰੀ ਨਾਲ ਜੂਝ ਰਹੇ ਸਨ, ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ 17 ਮਈ ਨੂੰ ਦੁਪਹਿਰ ਕੀਤਾ ਜਾਵੇਗਾ।
Total Responses : 267