← ਪਿਛੇ ਪਰਤੋ
ਮਜੀਠੀਆ ਨੇ ਹਾਈਕੋਰਟ 'ਚ ਕੀਤੀ ਪਟੀਸ਼ਨ ਦਾਇਰ, ਪੜ੍ਹੋ ਪੂਰਾ ਮਾਮਲਾ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ,17 ਮਈ 2022-਼ ਡਰਗਜ ਕੇਸ ਦੇ ਮੁਲਜ਼ਮ ਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੇ
ਉਸਦੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ
ਦਾਇਰ ਕੀਤੀ ਹੈ।
Total Responses : 7