← ਪਿਛੇ ਪਰਤੋ
ਨਵਜੋਤ ਸਿੱਧੂ ਕਿਸਾਨਾਂ ਦੇ ਹੱਕ ਵਿਚ ਉਤਰੇ ਬਾਬੂਸ਼ਾਹੀ ਨੈੱਟਵਰਕ ਮੋਹਾਲੀ, 18 ਮਈ 2022- ਪੰਜਾਬ ਕਾਂਗਰਸ ਦੇ ਸਾਬਕਾ ਪ੍ਧਾਨ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਕਿਸਾਨਾਂ ਵਲੋਂ ਕਣਕ ਦੀ ਫਸਲ ਤੇ ਬੋਨਸ ਦੀ ਮੰਗ ਸਹੀ ਹੈ। ਉਨ੍ਹਾਂ ਕਿਹਾ ਕਿ ਉਹ ਖਰੀਦ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਇਸ ਮੁੱਦੇ ਨੂੰ ਉਠਾਉਂਦੇ ਆ ਰਹੇ ਹਨ। .#Farmers demand for bonus on wheat is genuine. Have been raising this issue since beginning of procurement season. https://t.co/nAChMaQNQj— Navjot Singh Sidhu (@sherryontopp) May 18, 2022
.#Farmers demand for bonus on wheat is genuine. Have been raising this issue since beginning of procurement season. https://t.co/nAChMaQNQj— Navjot Singh Sidhu (@sherryontopp) May 18, 2022
.#Farmers demand for bonus on wheat is genuine. Have been raising this issue since beginning of procurement season. https://t.co/nAChMaQNQj
Total Responses : 189