ਸੜਕ ਕਿਨਾਰੇ ਸੌ ਰਹੇ ਮਜ਼ਦੂਰਾਂ ਤੇ ਟਰੱਕ ਚੜਿਆ, 3 ਦੀ ਮੌਤ, 11 ਜ਼ਖਮੀ
ਬਾਬੂਸ਼ਾਹੀ ਨੈੱਟਵਰਕ
ਬਹਾਦਰਗਡ਼੍ਹ, 19 ਮਈ 2022- ਬਹਾਦਰਗਡ਼ ਕੇਐਮਪੀ ਤੇ ਸਡ਼ਕ ਕਿਨਾਰੇ ਸੌ ਰਹੇ ਮਜ਼ਦੂਰਾਂ ਤੇ ਟਰੱਕ ਚਡ਼ਨ
ਨਾਲ 3 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 11 ਮਜ਼ਦੂਰ ਜ਼ਖਮੀ ਹੋ ਗਏ। ਨਿਊਜ਼ 18 ਦੇ ਅਨੁਸਾਰ
ਮਜ਼ਦੂਰ ਰਾਤ ਨੂੰ ਸਡ਼ਕ ਤੇ ਕੰਮ ਕਰਨ ਤੋਂ ਬਾਅਦ ਸਡ਼ਕ ਦੇ ਕਿਨਾਰੇ ਸੌ ਗਏ ਸਨ।