ਦਿੱਲੀ : ਕੈਮੀਕਲ ਫੈਕਟਰੀ ਵਿਚ ਅੱਗ ਲੱਗੀ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, 19 ਮਈ 2022- ਦਿੱਲੀ ਦੇ ਬਵਾਨਾ ਸੈਕਟਰ 2 ਵਿਖੇ ਸਥਿਤ ਕੈਮੀਕਲ ਫੈਕਟਰੀ ਵਿਚ
ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਅੱਗ ਤੇ ਕਾਬੂ ਪਾਉਣ ਲਈ ਲਗਾਈਆਂ ਹਨ।
ਫੈਕਟਰੀ ਅੰਦਰ ਕਿਸੇ ਦੇ ਫਸੇ ਹੋਣ ਦਾ ਅੰਦੇਸ਼ਾ ਨਹੀਂ ਹੈ। ਫੈਕਟਰੀ ਦੀ ਤੀਸਰੀ ਮੰਜਿਲ ਤੇ ਅੱਗ ਲੱਗੀ ਹੈ।