← ਪਿਛੇ ਪਰਤੋ
ਸਜ਼ਾ ਵਿਰੁੱਧ ਕਿਉਰੇਟਿਵ ਪਟੀਸ਼ਨ ਦਾਇਰ ਕਰਨਗੇ ਸਿੱਧੂ, ਵਕੀਲ ਪਹੁੰਚੇ ਕੋਠੀ ਪਟਿਆਲਾ, 20 ਮਈ, 2022: ਸੁਪਰੀਮ ਕੋਰਟ ਵੱਲੋਂ ਰੋਡ ਰੇਜ ਕੇਸ ਵਿਚ ਸੁਣਾਈ ਗਈ 1 ਸਾਲ ਦੀ ਸਜ਼ਾ ਵਿਰੁੱਧ ਨਵਜੋਤ ਸਿੱਧੂ ਵੱਲੋਂ ਕਿਉਰੇਟਿਵ ਪਟੀਸ਼ਨ ਦਾਇਰ ਕਰਨਗੇ। ਸਿੱਧੂ ਦੇ ਨੇੜਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਦੇ ਵਕੀਲਾਂ ਦੀ ਇਹ ਰਾਇ ਹੈ ਕਿ ਇਹ ਪਟੀਸ਼ਨ ਦਾਇਰ ਕਰਨ ਦਾ ਹੱਕ ਬਣਦਾਹੈ ਤੇ ਇਸ ਦਾ ਰਾਹ ਲਿਆ ਜਾਵੇਗਾ। ਅੱਜ 20 ਮਈ ਦੀ ਸਵੇਰ ਨਵਜੋਤ ਸਿੱਧੂ ਦੇ ਵਕੀਲ ਉਸ ਦੀ ਕੋਠੀ ਪਹੁੰਚ ਗਏ ਹਨ।
Total Responses : 108