ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨਵਜੋਤ ਸਿੱਧੂ ਦੇ ਘਰ ਪਹੁੰਚੇ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ 20 ਮਈ 2022: ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਧਾਨ ਨਵਜੋਤ ਸਿੱਧੂ ਦੇ
ਪਟਿਆਲਾ ਵਿਖੇ ਘਰ ਵਿਚ ਪਹੁੰਚੇ ਹਨ। ਸੁਰਜੀਤ ਧੀਮਾਨ ਨੇ ਪਾਰਟੀ ਆਗੂ ਸਿੱਧੂ ਬਾਰੇ ਜੋ ਬੋਲਦੇ ਉਹ ਉਨ੍ਹਾਂ ਦੀ ਸੋਚ ਪਰ ਅਸੀਂ ਸਿੱਧੂ ਦੇ ਨਾਲ ਸੀ ਤੇ ਨਾਲ ਰਹਾਂਗੇ।