ਯੂਥ ਅਕਾਲੀ ਦਲ ਨੇ ਸਿੱਧੂ ਵਲੋਂ ਸਰੰਡਰ ਲਈ ਸਮਾਂ ਦੇਣ ਤੇ ਚੁੱਕੇ ਸਵਾਲ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 20 ਮਈ 2022- ਯੂਥ ਅਕਾਲੀ ਦਲ ਦੇ ਪ੍ਧਾਨ ਬੰਟੀ ਰੋਮਾਣਾ ਨੇ ਨਵਜੋਤ ਸਿੱਧੂ ਵਲੋਂ ਸਰੰਡਰ ਕਰਨ
ਲਈ ਸੁਪਰੀਮ ਕੋਰਟ ਤੋਂ ਸਮਾਂ ਮੰਗਣ ਤੇ ਸਵਾਲ ਚੁੱਕੇ ਹਨ। ਬੰਟੀ ਰੋਮਾਣਾ ਨੇ ਕਿਹਾ ਕਿ ਇਕ ਦਿਨ ਪਹਿਲਾ ਸਿੱਧੂ ਨੇ ਹਾਥੀ
ਦੀ ਸਵਾਰੀ ਕੀਤੀ ਸੀ ਅਤੇ ਹੁਣ ਸਰੰਡਰ ਕਰਨ ਲਈ ਤਿਆਰ ਨਹੀਂ ਹਨ।