ਅਧੀਰ ਰੰਜਨ ਵਲੋਂ ਦੇ ਬਿਆਨ ਤੇ ਮਨਜਿੰਦਰ ਸਿਰਸਾ ਨੇ ਸਖਤ ਇਤਰਾਜ ਜਤਾਇਆ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, ਕਾਂਗਰਸੀ ਆਗੂ ਅਧੀਰ ਰੰਜਨ ਨੇ ਸਾਬਕਾ ਪ੍ਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਮੌਕੇ
ਟਵੀਟ ਕੀਤਾ ਹੈ ਕਿ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਬਾਅਦ ਵਿਚ ਅਧੀਰ ਰੰਜਨ
ਨੇ ਇਸ ਟਵੀਟ ਨੂੰ ਹਟਾ ਦਿੱਤਾ ਸੀ। ਇਸ ਸੰਬੰਧੀ ਭਾਜਪਾ ਆਗੂ ਮਨਜਿੰਦਰ ਸਿੰਘ
ਸਿਰਸਾ ਨੇ ਇਤਰਾਜ ਪ੍ਰਗਟ ਕਰਦਿਆਂ ਅਧੀਰ ਰੰਜਨ ਦੇ ਖਿਲਾਫ ਮੁਕਦਮਾ ਦਰਜ ਕਰਵਾਉਣ ਦੀ ਗੱਲ ਕਹੀ ਹੈ।