← ਪਿਛੇ ਪਰਤੋ
ਪੰਜਾਬ ਸਰਕਾਰ ਵੱਲੋਂ ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ ਐਪ ਜਾਰੀ ਚੰਡੀਗੜ੍ਹ, 22 ਮਈ, 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿਚ ਉਸਾਰੀ ਕਿਰਤੀਆਂ ਦੀ ਰਜਿਸਟਰੇਸ਼ਨ ਲਈ ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ ਐਪ ਜਾਰੀ ਕੀਤੀ ਹੈ।ਹੁਣ ਇਸ ਦੇ ਜ਼ਰੀਏ ਉਸਾਰੀ ਕਿੱਤੇ ਨਾਲ ਜੁੜੇ ਮਿਸਰੀ, ਲੇਬਰ ਆਦਿ ਕਿਰਤੀ ਆਪਣੀ ਰਜਿਸਟਰੇਸ਼ਨ ਸੌਖਿਆਂ ਹੀ ਕਰਵਾ ਸਕਣਗੇ।
Total Responses : 265