← ਪਿਛੇ ਪਰਤੋ
ਵਿਵੇਕ ਕੁਮਾਰ ਪ੍ਰਧਾਨ ਮੰਤਰੀ ਦੇ ਨਵੇਂ ਨਿੱਜੀ ਸਕੱਤਰ ਨਿਯੁਕਤ ਨਵੀਂ ਦਿੱਲੀ, 22 ਮਈ, 2022: ਵਿਵੇਕ ਕੁਮਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਨਿੱਜੀ ਸਕੱਤਰ ਨਿਯੁਕਤ ਕੀਤੇ ਗਏਹਨ। ਉਹ ਸੰਜੀਵ ਕੁਮਾਰ ਸਿੰਗਲਾ ਦੀ ਥਾਂ ਲੈਣੇਗ। ਇਸ ਵੇਲੇ ਉਹ ਪੀ ਐੱਮ ਓ ਵਿਚ ਡਾਇਰੈਕਟਰਦੇ ਤੌਰ ’ਤੇ ਕੰਮ ਕਰ ਰਹੇ ਹਨ। ਸੰਜੀਵ ਕੁਮਾਰ ਸਿੰਗਲਾ ਨੂੰ ਇਜ਼ਰਾਈਲ ਵਿਚ ਭਾਰਤ ਦੇ ਰਾਜਦੂਤ ਨਿਯੁਕਤ ਕੀਤਾ ਗਿਆ ਹੈ।
Total Responses : 193