← ਪਿਛੇ ਪਰਤੋ
ਅਮਨ ਪ੍ਰੀਤ 'ਦਿੱਲੀ ਦੀ ਸ਼ਾਨ' ਐਵਾਰਡ ਨਾਲ ਸਨਮਾਨਤ
ਚੰਡੀਗੜ੍ਹ, 22 ਮਈ 2022 - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਵੀਂ ਦਿੱਲੀ ਵਿੱਚ ਭਾਰਤ ਪ੍ਰਕਾਸ਼ਨ ਵੱਲੋਂ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਆਈ ਆਰ ਐੱਸ ਅਮਨ ਪ੍ਰੀਤ ਜੁਆਇੰਟ ਕਮਿਸ਼ਨਰ ਇਨਕਮ ਟੈਕਸ ਭਾਰਤ ਸਰਕਾਰ ਨੂੰ ਦਿੱਲੀ ਦੀ ਸ਼ਾਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਦੱਸਿਆ ਜਾਂਦਾ ਹੈ ਕਿ ਅਮਨ ਪ੍ਰੀਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੇਵਾ ਮੁਕਤ ਇੰਜੀਨੀਅਰ ਇਨ ਚੀਫ ਰਸ਼ਪਾਲ ਸਿੰਘ ਦੀ ਬੇਟੀ ਹਨ।
Total Responses : 189