← ਪਿਛੇ ਪਰਤੋ
ਬੋਰਵੈੱਲ ਵਿਚ ਡਿੱਗਣ ਨਾਲ ਬੱਚੇ ਦੀ ਮੌਤ ਦਾ ਮਾਮਲਾ : ਖੇਤ ਮਾਲਕ ਦੇ ਖਿਲਾਫ ਐਫਆਈਆਰ ਦਰਜ
ਬਾਬੂਸ਼ਾਹੀ ਨੈੱਟਵਰਕ
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਪਿੰਡ ਬੈਰਮਪੁਰ ਵਿਖੇ ਬੋਰਵੈੱਲ ਵਿੱਚ ਡਿੱਗਣ ਕਾਰਨ 6 ਸਾਲ ਦੇ ਬੱਚੇ ਰਿਤਿਕ ਮੌਤ ਹੋ ਗਈ ਸੀ।
ਗੜ੍ਹਦੀਵਾਲਾ ਪੁਲਿਸ ਨੇ ਖੇਤ ਦੇ ਮਾਲਕ ਸਤਵੀਰ ਸਿੰਘ ਦੇ ਖਿਲਾਫ ਧਾਰਾ 304 A.279.188 ਦੇ ਤਹਿਤ ਦਰਜ ਕਰ ਲਿਆ ਹੈ।
Total Responses : 108