ਸ਼੍ਰੋਮਣੀ ਅਕਾਲੀ ਦਲ ਨੇ ਨਸ਼ਿਆਂ ਨੂੰ ਲੈ ਕੇ ਆਪ ਸਰਕਾਰ ਨੂੰ ਘੇਰਿਆ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 23 ਮਈ 2022- ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਆਪ ਪਾਰਟੀ ਦੀ ਨਿਕੰਮੀ ਕਾਰਗੁਜ਼ਾਰੀ ਕਾਰਨ ਪੰਜਾਬ
ਹਰੇਕ ਪੱਖੋਂ ਨੁਕਸਾਨ ਝੱਲ ਰਿਹਾ ਹੈ, ਨਿੱਤ ਨਸ਼ੇ ਕਾਰਨ ਮਾਪਿਆਂ ਦੇ ਪੁੱਤ ਉਨ੍ਹਾਂ ਤੋਂ ਵਿੱਛੜ ਰਹੇ ਹਨ।
ਨਸ਼ੇ ਦੇ ਖ਼ਾਤਮੇ ਦਾ ਵਾਅਦਾ ਕਰਕੇ ਸੱਤਾ 'ਚ ਆਈ ਆਪ ਪਾਰਟੀ ਦੱਸੇ ਕਿ ਨਸ਼ੇ ਕਾਰਨ ਹੋ ਰਹੀਆਂ ਮੌਤਾਂ
ਦੀ ਗਿਣਤੀ 'ਚ ਵਾਧਾ ਹੁੰਦੇ ਤੱਕਣਾ "ਬਦਲਾਅ" ਹੁੰਦਾ ਹੈ?