← ਪਿਛੇ ਪਰਤੋ
ਰੋਪੜ ਅਦਾਲਤ ਦੇ ਫ਼ੈਸਲੇ ਬਾਰੇ ਡਾ. ਬਲਬੀਰ ਦਾ ਆਇਆ ਪ੍ਰਤੀਕਰਮ, ਪੜ੍ਹੋ ਖ਼ੁਦ ਨੂੰ ਬੇਕਸੂਰ ਦੱਸਣ ਦੇ ਨਾਲ ਨਾਲ ਹੋਰ ਕੀ ਕਿਹਾ ਪਟਿਆਲਾ, 23 ਮਈ, 2022: ਪਟਿਆਲਾ ਦਿਹਾਤੀ ਹਲਕੇ ਦੇ ਵਿਧਾਇਕ ਡਾ. ਬਲਬੀਰ ਸਿੰਘ ਨੇ ਰੋਪੜ ਦੀ ਅਦਾਲਤ ਵੱਲੋਂ ਉਹਨਾਂ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਉਹ ਬਿਲਕੁਲ ਬੇਕਸੂਰ ਹਨ।
ਪੜ੍ਹੋ ਉਹਨਾਂ ਦੀ ਪੂਰੀ ਪੋਸਟ :
ਰੋਪੜ ਦੀ ਅਦਾਲਤ ਨੇ ਆਪ ਵਿਧਾਇਕ ਨੂੰ ਫ਼ੌਜਦਾਰੀ ਕੇਸ ਵਿਚ 3 ਸਾਲ ਕੈਦ ਦੀ ਸੁਣਾਈ ਸਜ਼ਾ
Total Responses : 189