ਮਨਜਿੰਦਰ ਸਿਰਸਾ ਨੇ ਨਸ਼ਿਆਂ ਨੂੰ ਲੈ ਕੇ ਭਗਵੰਤ ਮਾਨ ਤੇ ਲਾਏ ਨਿਸ਼ਾਨੇ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, 24 ਮਈ 2022- ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਨਾਲ ਹਰ ਦਿਨ ਇਕ
ਨੌਜਵਾਨ ਦੀ ਮੌਤ ਹੋ ਰਹੀ । ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਰਾਜਾਂ ਵਿਚ ਜਾਕੇ ਪੰਜਾਬ ਤੋਂ ਨਸ਼ਾ ਖਤਮ ਕਰਨੇ ਦਾ ਝੂਠ ਪਰੋਸ ਰਹੇ ਹਨ।