← ਪਿਛੇ ਪਰਤੋ
ਅੰਮ੍ਰਿਤਸਰ: ਪਤਨੀ ਨੇ ਪਤੀ ਦਾ ਕੀਤਾ ਕਤਲ
ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ, 24 ਮਈ 2022- ਅੰਮ੍ਰਿਤਸਰ ਵਿਖੇ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ।
ਪੁਲਿਸ ਦੇ ਅਨੁਸਾਰ ਐਲਆਈਸੀ ਦੇ 15 ਲੱਖ ਰੁਪਏ ਹਡ਼ੱਪਣ ਲਈ ਕਤਲ ਕਰ ਦਿੱਤਾ।
5 ਮਹੀਨੇ ਪਹਿਲਾਂ ਹੀ ਪਤੀ ਦਾ ਬੀਮਾ ਕਰਵਾਇਆ ਸੀ।
Total Responses : 188