ਕਾਂਗਰਸ ਨੇ ਪੋਲੀਟੀਕਲ ਅਫੇਅਰ ਗਰੁੱਪ ਦਾ ਗਠਨ ਕੀਤਾ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, 24 ਮਈ 2022- ਕਾਂਗਰਸ ਹਾਈਕਮਾਨ ਨੇ ਉਦੇਪੁਰ ਨਵ ਸੰਕਲਪ ਸ਼ਿਵਰ ਤੋਂ ਬਾਅਦ
ਪੋਲੀਟੀਕਲ ਅਫੇਅਰ ਗਰੁੱਪ ਦਾ ਗਠਨ ਕੀਤਾ ਹੈ । ਜਿਸ ਵਿਚ ਰਾਹੁਲ ਗਾਂਧੀ, ਮਲਿਕਾ ਅਰਜਨ ਖਡ਼ਗੇ,
ਗੁਲਾਮ ਨਬੀ ਆਜ਼ਾਦ, ਅੰਬਿਕਾ ਸੋਨੀ, ਦਿਗਵਿਜੈ ਸਿੰਘ, ਆਨੰਦ ਸ਼ਰਮਾ, ਕੇਵੀ ਵੇਣੂਗੋਪਾਲ ਅਤੇ ਜਤਿੰਦਰ ਸਿੰਘ
ਨੂੰ ਸ਼ਾਮਲ ਕੀਤਾ ਗਿਆ ਹੈ।