ਕਾਂਗਰਸ ਨੇ ਟਾਸਕ ਫੋਰਸ 2024 ਗਰੁੱਪ ਦਾ ਗਠਨ ਕੀਤਾ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, 24 ਮਈ 2022- ਕਾਂਗਰਸ ਹਾਈਕਮਾਨ ਨੇ ਉਦੇਪੁਰ ਨਵ ਸੰਕਲਪ ਸ਼ਿਵਰ ਤੋਂ ਬਾਅਦ
ਟਾਸਕ ਫੋਰਸ 2024 ਦਾ ਗਠਨ ਕੀਤਾ ਹੈ।
ਜਿਸ ਵਿਚ ਪੀ ਚਿਦੰਬਰਮ, ਮੁਕੁਲ ਵਾਸਨਿਕ, ਜੈਰਾਮ ਰਮੇਸ਼, ਕੇਸੀ ਵੇਣੂਗੋਪਾਲ, ਅਜੇ ਮਾਕਨ,
ਪ੍ਰਿਯੰਕਾ ਗਾਂਧੀ ਵਾਡਰਾ, ਰਣਦੀਪ ਸੂਰਜੇਵਾਲਾ, ਸੁਨੀਲ ਕਨੂਗੋਲੂ ਨੂੰ ਸ਼ਾਮਲ ਕੀਤਾ ਹੈ।