ਪੰਜਾਬ ਦੇ ਪੀ.ਪੀ.ਐਸ ਤੋਂ ਪ੍ਰਮੋਟ ਹੋਏ ਆਈ.ਪੀ.ਐੱਸ ਅਫ਼ਸਰਾਂ ਦੀ ਫਾਈਨਲ ਸਿਨਿਆਰਟੀ ਲਿਸਟ ਕੇਂਦਰ ਨੇ ਕੀਤੀ ਜਾਰੀ
ਚੰਡੀਗੜ੍ਹ, 24 ਮਈ, 2022: ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਕੇਡਰ ਦੇ ਪੀਪੀਐਸ ਤੋਂ ਪ੍ਰਮੋਟ ਹੋਏ ਆਈ.ਪੀ.ਐੱਸ ਅਫ਼ਸਰਾਂ ਦੀ ਫਾਈਨਲ ਸਿਨਿਆਰਟੀ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਮੁਤਾਬਕ ਅਫ਼ਸਰਾਂ ਦੀ ਸੀਨਿਆਰਿਟੀ ਤੈਅ ਕਰ ਦਿੱਤੀ ਗਈ ਹੈ।
ਪੜ੍ਹੋ ਪੂਰੀ ਸੂਚੀ ਲਿੰਕ ਕਲਿੱਕ ਕਰੋ :
https://drive.google.com/file/d/15lQnEnSYbjAexY__mE5gPeiWlUBWytW2/view?usp=sharing
https://drive.google.com/file/d/15lQnEnSYbjAexY__mE5gPeiWlUBWytW2/view?usp=sharing