← ਪਿਛੇ ਪਰਤੋ
ਅਧਿਆਪਕ ਬਦਲੀ ਨੀਤੀ ਸਬੰਧੀ ਯੂਨੀਅਨਾਂ ਨਾਲ ਕਰਨਗੇ ਸਿੱਖਿਆ ਮੰਤਰੀ ਮੀਟਿੰਗ
ਚੰਡੀਗੜ੍ਹ, 25 ਮਈ 2022 - ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ 26 ਮਈ ਨੂੰ ਟੀਚਰ ਟ੍ਰਾਂਸਫਰ ਪਾਲਿਸੀ ਸਬੰਧੀ ਸੁਝਾਅ ਲੈਣ ਲਈ ਟੀਚਰ ਯੂਨੀਅਨਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਜਾਏਗੀ। ਇਹ ਮੀਟਿੰਗ 26 ਮਈ ਨੂੰ ਹੋਏਗੀ। ਇਸ ਮੀਟਿੰਗ 'ਚ ਕਿਸੇ ਵੀ ਯੂਨੀਅਨ ਦੇ ਸਿਰਫ 3 ਮੈਂਬਰ ਹੀ ਹਿੱਸਾ ਲੈਣਗੇ।
Total Responses : 267