← ਪਿਛੇ ਪਰਤੋ
ਨਗਰ ਕੌਂਸਲ ਨੰਗਲ ਦਾ ਈ ਓ ਮੁਅੱਤਲ
ਚੰਡੀਗੜ੍ਹ, 25 ਮਈ, 2022: ਨੰਗਲ ਦੇ ਐਮ ਸੀ ਈ ਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਗਰ ਕੌਂਸਲ ਨੰਗਲ ਵਿਖੇ ਸਵੀਪਿੰਗ ਮਸ਼ੀਨ ਬਿਨ੍ਹਾਂ ਤਕਨੀਕੀ ਪ੍ਰਵਾਨੀ ਦੇ ਖਰੀਦਣ ਦੇ ਮਾਮਲੇ 'ਚ ਕੀਤੀ ਗਈ ਅਣਗਹਿਲੀ ਨੂੰ ਮੁੱਖ ਰੱਖਦੇ ਹੋਏ ਈ ਓ ਮਨਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਪੜ੍ਹੋ ਹੁਕਮਾਂ ਦੀ ਕਾਪੀ....
Total Responses : 188