← ਪਿਛੇ ਪਰਤੋ
ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਚ ਮਿਲਿਆ ਕਿਹੜਾ ਕੰਮ ? ਪੜ੍ਹੋ
ਜਗਤਾਰ ਸਿੰਘ
ਪਟਿਆਲਾ 25 ਮਈ 2022: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਰੋਡ ਰੇਜ ਦੇ ਇਕ ਪੁਰਾਣੇ ਕੇਸ 'ਚ ਪਿਛਲੇ ਦਿਨੀਂ ਕੇਂਦਰੀ ਜੇਲ੍ਹ ਪਟਿਆਲਾ ਵਿਚ ਕੈਦ ਕੀਤਾ ਗਿਆ । ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਦੇ ਕਲਰਕ ( ਮੁਨਸ਼ੀ) ਬਣ ਗਏ ਹਨ । ਜੇਲ੍ਹ ਚ ਉਨ੍ਹਾਂ ਨੂੰ ਕਲੈਰੀਕਲ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਨੂੰ ਲੈਕੇ ਵੀ ਜੇਲ੍ਹ ਪ੍ਰਸ਼ਾਸਨ ਕਾਫ਼ੀ ਗੰਭੀਰ ਸੀ । ਕਿਉਕਿ ਨਵਜੋਤ ਸਿੰਘ ਸਿੱਧੂ ਚੰਗੇ ਪੜੇ ਲਿਖੇ ਹਨ । ਇਸ ਲਈ ਉਨ੍ਹਾਂ ਦੀ ਕਲਰਕ (ਮੁਨਸ਼ੀ ) ਦੀ ਡਿਊਟੀ ਲਗਾ ਦਿੱਤੀ ਹੈ।
Total Responses : 267