← ਪਿਛੇ ਪਰਤੋ
ਬਠਿੰਡਾ ਦੇ ਵਿਅਕਤੀ ਨੇ ਆਪਣਾ ਸਰੀਰ ਏਮਜ਼ ਨੂੰ ਕੀਤਾ ਦਾਨ ਬਠਿੰਡਾ, 26 ਮਈ, 2022: ਬਠਿੰਡਾ ਦੇ ਪਾਵਰ ਹਾਊਸ ਰੋਡ ਨਿਵਾਸੀ ਰਾਕੇਸ਼ ਕੁਮਾਰ ਨਰੂਲਾ ਨੇ ਆਪਣਾ ਸਰੀਰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਨੂੰ ਦਾਨ ਦੇ ਦੇ ਦਿੱਤਾ ਹੈ। ਉਸ ਇਸ ਸੰਬੰਧੀ ਕਾਰਡ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ।
Total Responses : 935