ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਬਾਰੇ ਫੈਸਲਾ ਅੱਜ 26 ਮਈ ਨੂੰ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਲਾ ਦੀ ਸਜ਼ਾ ਬਾਰੇ
ਅੱਜ 26 ਮਈ ਨੂੰ ਫੈਸਲਾ ਹੋਵੇਗਾ। ਰਾਉਸ ਐਵਨਿਊ ਕੋਰਟ ਵਿਚ ਸੁਣਵਾਈ ਹੋਵੇਗੀ। ਸੁਣਵਾਈ ਲਈ
ਓਮ ਪ੍ਰਕਾਸ਼ ਚੌਟਾਲਾ ਰਾਉਸ ਐਵਨਿਊ ਕੋਰਟ ਪਹੁੰਚ ਗਏ ਹਨ।