← ਪਿਛੇ ਪਰਤੋ
ਪਨਸਪ ਦਾ ਜ਼ਿਲ੍ਹਾ ਮੈਨੇਜਰ ਸਸਪੈਂਡ
ਚੰਡੀਗੜ੍ਹ, 26 ਮਈ 2022 - ਪਨਸਪ ਦੇ ਤਤਕਾਲੀ ਜ਼ਿਲ੍ਹਾ ਮੈਨੇਜਰ ਜਗਨਦੀਪ ਸਿੰਘ ਢਿੱਲੋਂ ਨੂੰ ਮੈਨੇਜਿੰਗ ਡਾਇਰੈਕਟਰ ਪਨਸਪ ਮਹਿੰਦਰਪਾਲ ਆਈਏਐਸ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਜਗਨਦੀਪ ਸਿੰਘ ਢਿੱਲੋਂ 2021 ਜੋ ਪਨਸਪ ਦੇ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਮੈਨੇਜਰ ਸਨ ਅਤੇ ਉਸੇ ਦੌਰਾਨ ਜਗਰਾਉਂ ਵਿਖੇ ਵੱਡਾ ਕਣਕ ਦਾ ਸਕੈਂਡਲ ਹੋਇਆ ਸੀ।
Total Responses : 267