← ਪਿਛੇ ਪਰਤੋ
ਸਿੱਖਿਆ ਵਿਭਾਗ : ਅਧਿਆਪਕਾਂ ਤੇ ਕਰਮਚਾਰੀਆਂ ਲਈ ਵਿਦੇਸ਼ ਜਾਣ ਦੀ ਛੁੱਟੀ ਲਈ ਨਿਯਮ ਹੋਏ ਤਬਦੀਲ, ਪੜ੍ਹੋ ਵੇਰਵੇ ਚੰਡੀਗੜ੍ਹ, 22 ਜੂਨ, 2022: ਸਿੱਖਿਆ ਵਿਭਾਗ ਨੇ ਅਧਿਆਪਕਾਂ ਤੇ ਕਰਮਚਾਰੀਆਂ ਵੱਲੋਂ ਵਿਦੇਸ਼ ਜਾਣ ਵਾਸਤੇ ਛੁੱਟੀ ਲੈਣ ਲਈ ਨਿਯਮਾਂ ਵਿਚ ਤਬਦੀਲੀ ਕਰਦਿਆਂ ਸਪਸ਼ਟ ਕੀਤਾ ਹੈ ਕਿ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਵਿਦੇਸ਼ ਜਾਣ ਲਈ ਛੁੱਟੀ ਸਿਰਫ਼ ਗਰਮੀਆਂ ਦੀਆਂ ਅਤੇ ਸਰਦੀ ਦੀਆਂ ਛੁੱਟੀਆਂ ਵਿਚ ਹੀ ਮਿਲੇਗੀ। ਬਾਕੀ ਸਮੇਂ ਵਿਚ ਇਹ ਛੁੱਟੀ ਨਹੀਂ ਮਿਲੇਗੀ।
Total Responses : 189