ਮਹਾਰਾਸ਼ਟਰ ਵਿਚ ਸ਼ਿਵ ਸੈਨਾ ਦੇ 2 ਹੋਰ ਵਿਧਾਇਕ ਬਾਗੀ ਹੋਏ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 22 ਜੂਨ 2022- ਮਹਾਰਾਸ਼ਟਰ ਵਿਚ ਸ਼ਿਵ ਸੈਨਾ ਪਾਰਟੀ ਦੇ 2 ਹੋਰ ਵਿਧਾਇਕ ਬਾਗੀ ਹੋ ਗਏ ਹਨ।
ਦੋਵੇਂ ਵਿਧਾਇਕ ਗੁਹਾਟੀ ਲਈ ਰਵਾਨਾ ਹੋਏ ਹਨ। ਹੁਣ ਤੱਕ ਕੁਲ 42 ਵਿਧਾਇਕਾਂ ਨੇ ਬਗਾਵਤ ਕਰ ਦਿੱਤੀ ਹੈ।
ਜਿਸ ਨਾਲ ਮਹਾਰਾਸ਼ਟਰ ਵਿਚ ਉਦੇ ਸਰਕਾਰ ਸੰਕਟ ਵਿਚ ਆ ਗਈ ਹੈ।